PSPCL LDC Clerk ਦੀ ਭਰਤੀ ਨੂੰ ਫਿਰ ਲੱਗੀ Break

Pspcl today again give shocking news to the candidates who qualified the LDC exam and called for document checking from 11-12-2018 to 19-12-2018. According to this the process of recruitment is postponed till further oders in compliance of Hon’ble Punjab and Haryana High Court interim order in CM No. 18539 of 2018 in & CWP 30419 of 2018. Candidate are requested to visit pspcl website for further update. ਜਿਵੇਂ ਕੀ ਤੁਸੀ ਜਾਂਦੇ ਹੋ ਕੀ ਕੁਝ ਦਿਨ ਪਹਿਲਾ ਪੀ.ਪੀ. ਐੱਸ. ਸੀ. ਨੇ ਉਨ੍ਹਾਂ ਉਮੀਦਵਾਰਾ ਦੀ ਸੂਚੀ ਆਪਣੀ ਵੈੱਬ ਸਾਈਟ ਤੇ ਪਾਈ ਸੀ ਜਿਨ੍ਹਾਂ ਨੂੰ ਮਿਤੀ 11-12-2018 ਤੋਂ 19-12-2018 ਵਿਚਾਕਰ ਆਪਣੇ ਦਸਤਾਵੇਜ਼ ਚੈੱਕ ਕਰਨ ਲਈ ਬੁਲਾਇਆ ਜਾਣਾ ਸੀ। ਪਰ ਹੁਣ ਪੀ. ਐੱਸ. ਪੀ. ਸੀ. ਐੱਲ ਨੇ ਅੱਜ ਇੱਕ ਨਵਾ ਨੋਟਿਸ ਅਪਲੋਡ ਕੀਤਾ ਹੈ ਜੋ ਉਹਨਾਂ ਉਮੀਦਵਾਰਾ ਲਈ ਬਹੁਤ ਹੀ ਮਾੜਾ ਹੈ ਜਿਨ੍ਹਾਂ ਨੂੰ ਦਸਤਾਵੇਜ਼ ਚੈੱਕ ਕਰਨ ਲਈ ਬੁਲਾਇਆ ਜਾਣਾ ਸੀ। ਇਸ ਨੋਟਿਸ ਦੇ ਮੁਤਾਬਿਕ ਹੁਣ ਦਸਤਾਵੇਜ਼ ਚੈੱਕ ਕਰਨ ਦੀ ਤਰੀਖ ਪੰਜਾਬ ਦੇ ਹਰਿਆਣਾ ਹਾਈਕੋਰਟ ਦੇ ਅੱਗਲੇ ਹੁਕਮਾ ਤੱਕ ਮੁਤਵੀ ਕਰ ਦਿੱਤੀ ਗਈ ਹੈ।

https://youtu.be/uteTlUfz0kk
Total Page Visits: 4877 - Today Page Visits: 1

1 thought on “PSPCL LDC Clerk ਦੀ ਭਰਤੀ ਨੂੰ ਫਿਰ ਲੱਗੀ Break

Leave a Reply